Skip to content

नाराजगी || narazgi || sad but true || hindi shayari

नाराजगी उस सादगी पे जचती थी बड़ी
गुस्से में भी प्यारी लगती थी बड़ी🥰
कुछ हादसे ने छीनी है मुस्कुराहट उसकी 
वरना हर बात पे वो हस्ती थी बड़ी🥀

Title: नाराजगी || narazgi || sad but true || hindi shayari

Best Punjabi - Hindi Love Poems, Sad Poems, Shayari and English Status


Izhaar Na karde || sad Punjabi shayari

Tere baare je pta hunda ta 
Tainu kade pyaar na krde..
J pta hunda Koi keemat nhi meri teri zindagi ch
Ta sach kehne aan sajjna kade izhaar na karde….🙃💔

ਤੇਰੇ ਬਾਰੇ ਜੇ ਪਤਾ ਹੁੰਦਾ ਤਾਂ
ਤੈਨੂੰ ਕਦੇ ਪਿਆਰ ਨਾ ਕਰਦੇ
ਜੇ ਪਤਾ ਹੁੰਦਾ ਕੋਈ ਕੀਮਤ ਨਹੀਂ ਮੇਰੀ ਤੇਰੀ ਜ਼ਿੰਦਗੀ ‘ਚ
ਤਾਂ ਸੱਚ ਕਹਿਨੇ ਆਂ ਸੱਜਣਾ ਕਦੇ ਇਜ਼ਹਾਰ ਨਾ ਕਰਦੇ..🙃💔

Title: Izhaar Na karde || sad Punjabi shayari


Pyar ne kita kamle || Punjabi shayari on love

Akhiyan haseen udeekdiya
Intezar ne kita kamle aa..!!😶
Har tha te tenu dekhdiya
Sanu pyar ne kita kamle aa..!!😇

ਅੱਖੀਆਂ ਹਸੀਨ ਉਡੀਕਦੀਆਂ
ਇੰਤਜ਼ਾਰ ਨੇ ਕੀਤਾ ਕਮਲੇ ਆ..!!😶
ਹਰ ਥਾਂ ‘ਤੇ ਤੈਨੂੰ ਦੇਖਦੀਆਂ
ਸਾਨੂੰ ਪਿਆਰ ਨੇ ਕੀਤਾ ਕਮਲੇ ਆ..!!😇

Title: Pyar ne kita kamle || Punjabi shayari on love