Skip to content

हादसे का क्या भरोसा…

हादसे का क्या भरोसा,
शायद अगले पल होगा,
फिर भी चल रही है धड़कने तो
दिल थाम लेना
शायद ज़िन्दगी में नए इश्तहार अभी बाकी है
सांसों को थमने का इंतजार करना होगा
किसी का वाजिब इंतजार अभी बाकी है
देहलीज़ पर दस्तक देकर
हम दिल हो जाऊ सबसे
बेशक,
मुझसे थोड़ी सांसे अब भी बाकी है...

Title: हादसे का क्या भरोसा…

Best Punjabi - Hindi Love Poems, Sad Poems, Shayari and English Status


Kismat da marra || sad Punjabi status || sad in love

Kismat da vi marra reh gya 
Jinn da na hun sahara reh gya 
Tenu ohnde kol vekhke 
Mera dil vechara reh gya 
Ni Mera dil kunwara reh gya💔🥀

ਕਿਸਮਤ ਦਾ ਵੀ ਮਾੜਾ ਰਹਿ ਗਿਆ
ਜਿਉਣ ਦਾ ਨਾ ਕੋਈ ਸਹਾਰਾ ਰਹਿ ਗਿਆ
ਤੈਨੂੰ ਉਹਦੇ ਕੋਲ ਦੇਖ ਕੇ
ਮੇਰਾ ਦਿਲ ਵਿਚਾਰਾ ਰਹਿ ਗਿਆ
ਨੀ ਮੇਰਾ ਦਿਲ ਕੁਵਾਰਾ ਰਹਿ ਗਿਆ💔🥀

Title: Kismat da marra || sad Punjabi status || sad in love


Canada nu challe || punjabi thoughts

koi nhi puchhda jaat bahar lyaa di
bas pakka hi naam challe
na mangda daaz dahez koi
kudi le ke canada nu challe

ਕੋਈ ਨਹੀ ਪੁਛਦਾ ਜਾਤ ਬਾਹਰ ਲਿਆ ਦੀ,
ਬਸ ਪੱਕਾ ਹੀ ਨਾਮ ਚੱਲੇ।
ਨਾ ਮੰਗਦਾ ਦਾਜ ਦਹੇਜ ਕੋਈ,
ਕੁੜੀ ਲੈਕੇ ਕਨੇਡਾ ਨੂੰ ਚੱਲੇ।

Title: Canada nu challe || punjabi thoughts