Skip to content

ਰੱਖ ਲਈ ਬਚਾ ਕੇ ਸੋਹਣਿਅਾ || Attitude girl status

💞💞💪💪ਤੇਰੀ ਜਿਥੇ ਜਿਥੇ ਚੱਲਦੀ ਅਾ

#CHAT ਵੇ😏😏

💞💞💪💪 ਅੱਜ ਕੱਲੀ ਕੱਲੀ ਦੇਂਣੀ ਅਾ

ਮੈ #ਫੈਂਟ ਵੇ🙄🙄

😈ਰੱਖ ਲਈ ਬਚਾ ਕੇ#ਸੋਹਣਿਅਾ😈

Title: ਰੱਖ ਲਈ ਬਚਾ ਕੇ ਸੋਹਣਿਅਾ || Attitude girl status

Best Punjabi - Hindi Love Poems, Sad Poems, Shayari and English Status


Motivational English Quotes || Nikola Tesla quotes

“Motivational English Quotes”

“I don’t think you can name the great inventions that have been made by married men.”

Title: Motivational English Quotes || Nikola Tesla quotes


Gumme jo vichkaar raah || waah best punjabi shayari

ਗੁੰਮੇ ਜੋ ਵਿਚਕਾਰ ਰਾਹ, ਮੈਂ ਉਹ ਤਮਾਮ ਲੱਭਦੀ ਹਾਂ।।
ਆਪਣੇ ਅੰਦਰੋਂ ਹੀ ਕੋਈ,ਚੰਗਾ ਮਹਿਮਾਨ ਲੱਭਦੀ ਹਾਂ।।

ਉੱਲਝਣ ਹੈ ਕੋਈ, ਜੋ ਦਿਲ ਤੱਕ ਆਵਾਜ਼ ਨਾ ਆਵੇ,,
ਮਰ ਚੁੱਕੀ ਜਮੀਰ ਵਿਚੋਂ, ਹਾਲੇ ਵੀ ਜਾਨ ਲੱਭਦੀ ਹਾਂ।।

ਮੁੱਢ ਤੋਂ ਹਾਂ ਸੁੱਤੀ,ਹਾਲੇ ਤੱਕ ਵੀ ਨਾ ਮੈਂਨੂੰ ਜਾਗ ਆਈ,,
ਬੇਈਮਾਨੀਆਂ ਕਰਕੇ ਵੀ, ਮੈਂ ਸਨਮਾਨ ਲੱਭਦੀ ਹਾਂ।।

ਮਿਹਨਤ ਤੋਂ ਡਰਦੀ, ਦਰ “ਹਰਸ” ਬਾਬਿਆਂ ਦੇ ਬੈਠੀ,,
ਧਾਗੇ ਤਬੀਤਾਂ ਸਹਾਰੇ, ਕਾਮਯਾਬੀ ਮਹਾਨ ਲੱਭਦੀ ਹਾਂ।।

ਪੱਥਰ ਦਿਲ ਵਿੱਚ ਰਹਿਮ ਨਾ ਕੋਈ, “ਮਹਿਤਾ” ਵਾਲਿਆ,,
ਇਨਸਾਨੀਅਤ ਲਈ ਜਿਊਂਦੀ ਇਨਸਾਨ ਲੱਭਦੀ ਹਾਂ।।

Title: Gumme jo vichkaar raah || waah best punjabi shayari