Skip to content

रोक ले जो हौसले मेरे

रोक ले जो हौसले मेरे,
मेरी कोशिशें इतनी कम नहीं है,
छोड़ दूं अपनी मंज़िल डर से तेरे,
ए हवा तुझमें अभी इतना दम नहीं है,
टकरा ले मुझसे गर हिम्मत है तो,
मैं औरों सा नहीं, किसी से कम नहीं...

Title: रोक ले जो हौसले मेरे

Best Punjabi - Hindi Love Poems, Sad Poems, Shayari and English Status


Mein tenu mohobbat karda || mohobbat shayari || Punjabi status

Kal tara te chan ikathe hoye
Gall ajeeb e par sach e🙌
Mein socheya c ke oh mom e
Par oh hai kathor kach e🙂
Ajj vi usnu dekhn nu dil karda
Eh dil vi nira khach e😐
Tere bina na udeek kise di
Mein tenu mohobbat karda sach e sach e❤️

ਕੱਲ੍ਹ ਤਾਰਾ ਤੇ ਚੰਨ ਕੱਠੇ ਹੋਏ,
ਗੱਲ ਅਜੀਬ ਏ ਪਰ ਸੱਚ ਏ।🙌
ਮੈ ਸੋਚਿਆ ਸੀ ਕਿ ਉਹ ਮੋਮ ਏ,
ਪਰ ਉਹ ਹੈ ਕਠੋਰ ਕੱਚ ਏ।🙂
ਅੱਜ ਵੀ ਉਸਨੂੰ ਦੇਖਣ ਨੂੰ ਦਿਲ ਕਰਦਾ,
ਇਹ ਦਿਲ ਵੀ ਨਿਰਾ ਖੱਚ ਏ।😐
ਤੇਰੇ ਬਿਨਾ ਨਾ ਉਡੀਕ ਕਿਸੇ ਦੀ,
ਮੈ ਤੈਨੂੰ ਮਹੁਬੱਤ ਕਰਦਾ ਸੱਚ ਏ-ਸੱਚ ਏ।❤️

Title: Mein tenu mohobbat karda || mohobbat shayari || Punjabi status


Kon Gair Kon tere || 2 lines truth zindagi shayari

Asi tere naal aa, kehn wale bathere ne
maadha waqt hi dasda, kaun gair te kaun tere ne

ਅਸੀ ਤੇਰੇ ਨਾਲ ਆਂ,ਕਹਿਣ ਵਾਲੇ ਬਥੇਰੇ ਨੇ..
ਮਾੜਾ ਵਕਤ ਹੀ ਦੱਸਦਾ,ਕੌਣ ਗੈਰ ਤੇ ਕੌਣ ਤੇਰੇ ਨੇ..

Title: Kon Gair Kon tere || 2 lines truth zindagi shayari