Skip to content

समंदर सी आंखें

समंदर सी उसकी आंखें थी, डूबा तो किनारा खो गया..
दिल मेरा जंगल का शेर सा था, लहरों में बेचारा रो गया..
शुक्र है वहां कश्ती मिली मुझे, कश्ती से सहारा हो गया..
बाहर आया जब उसकी आँखों से, उसके इश्क का मारा हो गया..

Title: समंदर सी आंखें

Best Punjabi - Hindi Love Poems, Sad Poems, Shayari and English Status


Enough Punjabi poetry || Sad love poetry

Sach dasaan tere ton baad jive mera haaz hi ni hoyea
Chehre akhaan moore bahut aun
par pehla vaang dil da kade rajj hi ni hoyeaa
eh gal mere kapde, boot, paggan nu pata
miln ton pehla kinni vaar badle me
sach dassan ohde vaang hun maithon kade sajj v ni hoyeaa
Gairi di hun kyu koi na saar tainu
chal tuv nikal te yaadan ton v mukat kar mainu
hun hor tang na kar mainu
hun hor tang naa kar mainu

ਸਚ ਦਸਾਂ ਤੇਰੇ ਤੋਂ ਬਾਦ ਜਿਵੇਂ ਮੇਰਾ ਹਾਜ ਹੀ ਨੀ ਹੋਇਆ
ਚੈਹਰੇ ਅਖਾਂ ਮੂਰੇ ਬਹੁਤ ਆਉਣ,
ਪਰ ਪਹਿਲਾਂ ਵਾਂਗ ਦਿਲ ਦਾ ਕਦੇ ਰੱਜ ਹੀ ਨੀ ਹੋਇਆ
ਇਹ ਗੱਲ ਮੇਰੇ ਕੱਪੜੇ, ਬੂਟ, ਪਗਾਂ ਨੂੰ ਪਤਾ
ਮਿਲਣ ਤੋਂ ਪਹਿਲਾਂ ਕਿਨੀ ਵਾਰ ਬਦਲੇ ਮੈਂ
ਸਚ ਦਸਾਂ ਉਹਦਾਂ ਵਾਂਗ ਹੁਣ ਮੈਤੋਂ ਕਦੇ ਸੱਜ ਵੀ ਨੀ ਹੋਇਆ

ਗੈਰੀ ਦੀ ਹੁਣ ਕਿਉਂ ਕੋਈ ਨਾ ਸਾਰ ਤੈਨੂੰ
ਚਲ ਤੂਵੀ ਨਿਕਲ ਤੇ ਯਾਦਾਂ ਤੋਂ ਵੀ ਮੁਕਤ ਕਰ ਮੈਨੂ

ਹੁਣ ਹੋਰ ਤਾਂਗ ਨਾ ਕਰ ਮੈਨੂੰ
ਹੋਰ ਤਾਂਗ ਨਾ ਕਰ ਮੈਨੂੰ

✍GaRrY BuMrAh

Title: Enough Punjabi poetry || Sad love poetry


Akhiya udeekdiya || love Punjabi shayari

Punjabi shayari || Akhiyan haseen udeekdiya
Intezar ne kita kamle aa..!!😶
Har tha te tenu dekhdiya
Sanu pyar ne kita kamle aa..!!😇
Akhiyan haseen udeekdiya
Intezar ne kita kamle aa..!!😶
Har tha te tenu dekhdiya
Sanu pyar ne kita kamle aa..!!😇

Title: Akhiya udeekdiya || love Punjabi shayari