Best Punjabi - Hindi Love Poems, Sad Poems, Shayari and English Status
Tera NAAM || Punjabi shayari written from heart
Ajh v ohi chehra e
par tera dil na mera e
pata ni kadon tak rehna
mere dil vich naam jo tera e
ਅੱਜ ਵੀ ਓਹੀ ਚੇਹਰਾ ਏ,
ਪਰ ਤੇਰਾ ਦਿਲ ਨਾ ਮੇਰਾ ਏ,
ਪਤਾ ਨੀ ਕਦੋਂ ਤਕ ਰਹਿਣਾ,
ਮੇਰੇ ਦਿਲ ਵਿੱਚ ਨਾਮ ਜੋ ਤੇਰਾ ਏ ,
Title: Tera NAAM || Punjabi shayari written from heart
Adhooriya reejha || two line shayari
Hzara koshisha de bawzood vi Jo na pooriya ho sakiya,
Tera naam ohna reejha vich aunda e 💔
ਹਜਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਜੋ ਨਾ ਪੂਰੀਆਂ ਹੋ ਸਕੀਆਂ,
ਤੇਰਾ ਨਾਮ ਉਹਨਾਂ ਰੀਝਾਂ ਵਿੱਚ ਆਉਂਦਾ ਏ 💔