Skip to content

Punjabi attitude status || Jinna rahaa te me tureyaa

ਇਨ age’ ਅੱਥਰਾ ਮੁੰਡਾ ਨੀ
ਤੂੰ ਸਮਜੀ ਨਾ ਮੈਨੂੰ ਗੁੰਡਾ ਨੀ
ਕੰਮ ਕਾਰ ਬੜੇ ਉਖਾ ਆ
ਜਿਨਾ ਰਾਹਾਂ ਤੇ ਮੈ ਤੁਰਿਆ ਹਾ।

Title: Punjabi attitude status || Jinna rahaa te me tureyaa

Best Punjabi - Hindi Love Poems, Sad Poems, Shayari and English Status


Kujh rishte adhoore v || 2 lines rishte shayari

Jaroori nahi har rishte nu ohdi manzil milje
kujh rishte adhoore v bahut khoobsoorat hunde ne

 ਜਰੂਰੀ ਨਹੀ ਹਰ ਰਿਸ਼ਤੇ ਨੂੰ ਓਹਦੀ ਮੰਜਿਲ ਮਿਲਜੇ,
ਕੁਝ ਰਿਸ਼ਤੇ ਅਧੂਰੇ ਵੀ ਬਹੁਤ ਖੁਬਸੂਰਤ ਹੁੰਦੇ ਨੇ…🥀 

Title: Kujh rishte adhoore v || 2 lines rishte shayari


Dil jo de dita c || 2 lines status punjabi

ohda chhadna taa laazmi c
dil jo de dita c

ਉਹਦਾ ਛੱਡਣਾ ਤਾਂ ਲਾਜ਼ਮੀ ਸੀ
ਦਿੱਲ ਜੋ ਦੇ ਦਿੱਤਾ ਸੀ

Title: Dil jo de dita c || 2 lines status punjabi