
Dil tethon taa vi Russeya na..!!
Behaal sanu tu kar sajjna
Fer haal vi sada pucheya na..!!
Enjoy Every Movement of life!
Muhobat vichon haare han
hun naam tan banauna pau
kina c pyaar sacha
ohnu ehsaas tan karauna pau
ਮੁਹੱਬਤ ਵਿੱਚੋ ਹਾਰੇ ਹਾਂ…
ਹੁਣ ਨਾਮ ਤਾਂ ਬਣਾਉਣਾ ਪਉ..
ਕਿੰਨਾ ਸੀ ਪਿਆਰ ਸੱਚਾ..
ਉਹਨੂੰ ਅਹਿਸਾਸ ਤਾਂ ਕਰਾਉਣਾ ਪਉ
Things work out best for those who make the best of how things work out.