
Kar na tu hor deriyan..!!
Sanu birha de dukhan ne staya
Te maareya udeekan teriyan..!!
asi ishq de haare
saanu ds aakhir kehde sahaare
asi mohobat vich malang fakeer hoye
saade apne aa lai rakeeb hoye
asi taa shikar v ohna shikaareyaa de haa
jo roohaa nu ishq ch paa bedardi naal chaare
ਅਸੀਂ ਇਸ਼ਕ ਦੇ ਹਾਰੇ
ਸਾਨੂੰ ਦੱਸ ਆਖਿਰ ਕਿਹਦੇ ਸਹਾਰੇ
ਅਸੀਂ ਮਹੋਬਤ ਵਿਚ ਮਲੰਗ ਫ਼ਕੀਰ ਹੋਏ
ਸਾਡੇ ਆਪਣੇ ਆ ਲਈ ਰਕੀਬ ਹੋਏ
ਅਸੀਂ ਤਾਂ ਸ਼ਿਕਾਰ ਵੀ ਓਹਣਾ ਸ਼ਿਕਾਰੀਆਂ ਦੇ ਹਾਂ
ਜੋਂ ਰੂਹਾਂ ਨੂੰ ਇਸ਼ਕ ਚ ਪਾ ਬੇਦਰਦੀ ਨਾਲ ਚਾਰੇ
—ਗੁਰੂ ਗਾਬਾ 🌷
Lok jo marzi kehn,
lokaan da kam kehna
saadha jo dil kahu
asi ohi karde rehna
ਲੋਕ ਜੋ ਮਰਜ਼ੀ ਕਹਿਣ,
ਲੋਕਾਂ ਦਾ ਕੰਮ ਕਹਿਣਾ,
ਸਾਡਾ ਜੋ ਦਿਲ ਕਹੁੰ,
ਅਸੀਂ ਉਹੀ ਕਰਦੇ ਰਹਿਣਾ।।