Hauli Hauli chadd jawwange
peedha de kai shehraan nu
loon diyaan sarkaan te tur paye
le ke zakhmi pairaan nu
Hauli Hauli chadd jawwange
peedha de kai shehraan nu
loon diyaan sarkaan te tur paye
le ke zakhmi pairaan nu
Jis di pagg naal diyan mein chunniya ranga skaa
Jisde chehre nu dekh mein apna chehra swar skaa
Jisda mukhda mere lyi sheeshaa ban jaye
Jisde vall dekh mein khud nu nihar skaa
Ni maye!! esa var chahundi haan..!!
Jis de pairan vich menu jannat mil jawe
Jisnu dekh meri rooh khil jawe
Jisnu labh k lgge menu labb gyi e zindgi
Jisde agge haar eh dil jawe
Ni maaye !! Esa var chahundi aa..!!
Mera hon da Jisdi akhan ch groor dekh skaa
Jis vich mein prmatma jeha noor dekh skaa
Jisnu pa k lgge mein paya e rabb
Prithvi de kan kan ch usnu zroor dekh skaa
Ni maaye !! Esa var chahundi haan..!!
ਜਿਸ ਦੀ ਪੱਗ ਨਾਲ ਦੀਆਂ ਮੈਂ ਚੁੰਨੀਆਂ ਰੰਗਾ ਸਕਾਂ
ਜਿਸਦੇ ਚਿਹਰੇ ਨੂੰ ਦੇਖ ਮੈਂ ਆਪਣਾ ਚਿਹਰਾ ਸਵਾਰ ਸਕਾਂ
ਜਿਸਦਾ ਮੁਖੜਾ ਮੇਰੇ ਲਈ ਸ਼ੀਸ਼ਾ ਬਣ ਜਾਏ
ਜਿਸਦੇ ਵੱਲ ਦੇਖ ਮੈਂ ਖੁੱਦ ਨੂੰ ਨਿਹਾਰ ਸਕਾਂ
ਨੀਂ ਮਾਏਂ !! ਐਸਾ ਵਰ ਚਾਹੁੰਦੀ ਹਾਂ..!!
ਜਿਸਦੇ ਪੈਰਾਂ ਵਿੱਚ ਮੈਨੂੰ ਜੰਨਤ ਮਿਲ ਜਾਵੇ
ਜਿਸਨੂੰ ਦੇਖ ਮੇਰੀ ਰੂਹ ਖਿਲ ਜਾਵੇ
ਜਿਸਨੂੰ ਲੱਭ ਕੇ ਲੱਗੇ ਮੈਂਨੂੰ ਲੱਭ ਗਈ ਏ ਜ਼ਿੰਦਗੀ
ਜਿਸਦੇ ਅੱਗੇ ਹਾਰ ਇਹ ਦਿਲ ਜਾਵੇ
ਨੀਂ ਮਾਏਂ !! ਐਸਾ ਵਰ ਚਾਹੁੰਦੀ ਹਾਂ..!!
ਮੇਰਾ ਹੋਣ ਦਾ ਜਿਸਦੀਆਂ ਅੱਖਾਂ ‘ਚ ਗਰੂਰ ਦੇਖ ਸਕਾਂ
ਜਿਸ ਵਿੱਚ ਮੈਂ ਪਰਮਾਤਮਾ ਜਿਹਾ ਨੂਰ ਦੇਖ ਸਕਾਂ
ਜਿਸਨੂੰ ਪਾ ਕੇ ਲੱਗੇ ਮੈਂ ਪਾਇਆ ਏ ਰੱਬ
ਪ੍ਰਿਥਵੀ ਦੇ ਕਣ ਕਣ ‘ਚ ਉਸਨੂੰ ਜ਼ਰੂਰ ਦੇਖ ਸਕਾਂ
ਨੀਂ ਮਾਏਂ !! ਐਸਾ ਵਰ ਚਾਹੁੰਦੀ ਹਾਂ..!!