Skip to content

Ishq || love hindi shayari

Kon kehta ki sirf paa lena hi ishq hai
yaar ko khokar uski yaad me dube rehna bhi ishq hai..❤️

कौन कहता है कि सिर्फ पा लेना ही इश्क़ है
यार को खो कर उसकी याद में डूबे रहना भी इश्क़ है..❤️

Title: Ishq || love hindi shayari

Best Punjabi - Hindi Love Poems, Sad Poems, Shayari and English Status


ਚੱਲ ਕੋਈ ਨਾਂ || chal koi naa || punjabi shayari alone

ਚੱਲ ਕੋਈ ਨਾਂ
ਜੇ ਹੋਏ ਹਾਂ ਅਸੀਂ ਦੋਵੇਂ ਦੂਰ
ਚੱਲ ਕੋਈ ਨਾਂ
ਜੇ ਦੂਰ ਰਹਿਣ ਲਈ ਰੱਬ ਨੇ ਕਿਤਾਂ ਹੈ ਮਜਬੂਰ
ਚੱਲ ਕੋਈ ਨਾਂ
ਹਜੇ ਦੂਰ ਹਾਂ ਤੇ ਕਦੇ ਨਾਂ ਕਦੇ ਜ਼ਰੂਰ ਮਿਲਾਂਗੇ
ਐਹ ਮੁਰਝਾਏ ਫੁੱਲ ਬਗੀਚੇ ਦੇ ਕਦੇ ਨਾਂ ਕਦੇ ਤਾਂ ਖਿਲਾਂਗੇ
—ਗੁਰੂ ਗਾਬਾ 🌷

Title: ਚੱਲ ਕੋਈ ਨਾਂ || chal koi naa || punjabi shayari alone


Ishq di jaat || 2 lines sad shayari

Jithe dhulya hove khoon,
Os ishq di jaat likha
Jine maarea menu,
Oh saugaat likha

Title: Ishq di jaat || 2 lines sad shayari