Skip to content

ਬੇਬੇ ਬਾਪੂ ❤️ || Punjabi thoughts

ਟਾਈਮ ਚਾਹੇ ਕਿੰਨਾ ਵੀ ਲੱਗੂ
ਇੱਕ ਦਿਨ ਕਰਾਗੇ ਪੂਰੀਆਂ ਖ਼ਵਾਹਿਸ਼ਾ ਨੂੰ।।
ਚਾਹੇ ਕਿੰਨੀਆ ਵੀ ਆਉਣ ਮੁਸੀਬਤਾਂ
ਅਸੀਂ ਟੁੱਟਣ ਨਹੀਂ ਦੇਵਾਂਗੇ ਤੁਹਾਡੀਆਂ ਆਸਾਂ ਨੂੰ
ਇੱਕ ਇਕ ਦਿਨ ਘੁੱਟ ਸਬਰਾਂ ਦਾ ਪੀਤਾ
ਮੋੜ ਕੇ ਦੇਣਾ ਚਾਹੁੰਦੇ ਹਾਂ ਜੋ ਹੋ ਤੁਸੀ ਸਾਡੇ ਲਈ ਕੀਤਾ
ਇੱਕ ਦਿਨ ਐਸਾ ਅਉਗਾ ਜਦੋਂ ਮੰਨ ਵਿਚ ਰੋਸ ਨਾ ਕੋਈ ਹੋਊਗਾ ।।
ਮੁੰਡਾ ਨਹੀਂ ਕੋਈ ਸਾਡਾ ਇਹ ਅਫ਼ਸੋਸ ਨਾਂ ਕੋਈ ਹੋਊਗਾ।।
ਤੁਹਾਡੀ ਜ਼ਿੰਦਗੀ ਚ ਕਦੇ ਕੋਈ ਦੁੱਖ ਸਾਡੇ ਕਰਕੇ ਨਾ ਆਵੇਂ।।
ਰੱਬ ਕਰੇ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ।।

Title: ਬੇਬੇ ਬਾਪੂ ❤️ || Punjabi thoughts

Best Punjabi - Hindi Love Poems, Sad Poems, Shayari and English Status


Jo sab to kol || Shayari Punjabi 2 lines true

Jo sab to kol hon da dava karda
Zindagi vi ohi tbhaa karda

Title: Jo sab to kol || Shayari Punjabi 2 lines true


Bukh di majboori 😢 || tenu bethe || zindagi shayari

Tenu bethe bethaye mildi
Kaiya li ah roti
Jaan di bazi aa
Ah ta dilla ❣️❣️
Bukh di majboori aa
Ni ta magke kon raji aa..✍️💯

ਤੇਨੁ ਬੈਠੇ ਬਠਾਏ ਮਿਲਦੀ
ਕੈਈਯਾ ਲੀ ਏ ਰੋਟੀ
ਜਾਨ ਦੀ ਬਾਜ਼ੀ ਆ
ਏ ਤਾ ਦਿਲਾਂ🙂
ਭੂਖ ਦੀ ਮਜ਼ਬੂਤੀ ਆ
ਨੀ ਤਾ ਮਾਗ ਕੇ ਕੋਨ ਰਾਜੀ ਆ….💯

~~~ Plbwala®️✓✓✓✓

Title: Bukh di majboori 😢 || tenu bethe || zindagi shayari