
Ehne sitam ho jana e..!!
Kujh nwa likha dass ki tere lyi
Mera ishq purana e..!!
Na koi bahla pyar jatawe
Na koi maare tahne..!!
Dila mereya fad tur ungli
Chal challiye desh begane..!!
ਨਾ ਕੋਈ ਬਾਹਲਾ ਪਿਆਰ ਜਤਾਵੇ
ਨਾ ਕੋਈ ਮਾਰੇ ਤਾਹਨੇ..!!.
ਦਿਲਾ ਮੇਰਿਆ ਫੜ੍ਹ ਤੁਰ ਉਂਗਲੀ
ਚੱਲ ਚੱਲੀਏ ਦੇਸ਼ ਬੇਗਾਨੇ..!!
hun sab khatam jeha lagda e
mea jeen da hun ji ni karda
ki kariye ishq de naa te v darr jeha lagda e
mera pyaar da naa lain nu v jee ni karda
ਹੁਣ ਸਭ ਖਤਮ ਜੇਹਾ ਲਗਦਾ ਐ
ਮੇਰਾ ਜੀਣ ਦਾ ਹੁਣ ਜੀ ਨੀ ਕਰਦਾ
ਕੀ ਕਰਿਏ ਇਸ਼ਕ ਦੇ ਨਾਂ ਤੇ ਵੀ ਡਰ ਜਿਹਾਂ ਲਗਦਾ ਐ
ਮੇਰਾ ਪਿਆਰ ਦਾ ਨਾ ਲੇਣ ਨੂੰ ਵੀ ਜੀ ਨੀ ਕਰਦਾ
—ਗੁਰੂ ਗਾਬਾ 🌷