“It’s good to have money and the things that money can buy, but it’s good, too, to check up once in a while and make sure that you haven’t lost the things that money can’t buy.”
“It’s good to have money and the things that money can buy, but it’s good, too, to check up once in a while and make sure that you haven’t lost the things that money can’t buy.”
ਲੱਗਦੀ ਏ ਪਿਆਰੀ
ਜਦੋਂ ਖਿੜ-ਖਿੜ ਹੱਸਦੀ ਏ
ਤੇਰੇ ਦਿਲ ਦਾ ਪਤਾ ਨੀ
ਮੇਰੇ ਦਿਲ ਚ ਤੂੰ ਵੱਸਦੀ ਏ..❤️🥀
Lagdi ae pyaari
Jdo khid khid hasdi ae
Tere dill da pata ni
Mere dill ch tu wasdi ae…❤️🥀
Ajeeb jeha chadeya Nasha e ehna akhiya nu
Sajjna de didar di saza e ehna akhiya nu😍..!!
ਅਜੀਬ ਜਿਹਾ ਚੜਿਆ e ਨਸ਼ਾ ਇਹਨਾਂ ਅੱਖੀਆਂ ਨੂੰ
ਸੱਜਣਾ ਦੇ ਦੀਦਾਰ ਦੀ ਸਜ਼ਾ ਏ ਇਹਨਾਂ ਅੱਖੀਆਂ ਨੂੰ😍..!!