
Aukhiya rahwa ne ishq diya,,
Kite dol na jawi..
Hath chadd ke adh vichale sajjna,,
Kite rol Na jawi..
ਔਖੀਆ ਰਾਹਵਾਂ ਨੇ ਇਸ਼ਕ਼ ਦੀਆ ,,
ਕਿਤੇ ਡੋਲ ਨਾ ਜਾਵੀਂ ।।
ਹੱਥ ਛੱਡ ਕੇ ਅੱਧ ਵਿਚਾਲੇ ਸੱਜਣਾ ,,
ਕਿਤੇ ਰੋਲ ਨਾ ਜਾਵੀਂ ।।
Sada sath purana koi nhi
Ikk gama di saugat pyari e..!!
Sanu lod na reh gayi haaseyan di
Sadi hnjhuyan de naal yaari e💔..!!
ਸਾਡਾ ਸਾਥ ਪੁਰਾਣਾ ਕੋਈ ਨਹੀਂ
ਇੱਕ ਗ਼ਮਾਂ ਦੀ ਸੌਗਾਤ ਪਿਆਰੀ ਏ..!!
ਸਾਨੂੰ ਲੋੜ ਨਾ ਰਹਿ ਗਈ ਹਾਸਿਆਂ ਦੀ
ਸਾਡੀ ਹੰਝੂਆਂ ਦੇ ਨਾਲ ਯਾਰੀ ਏ💔..!!