
Rahiye tere Bina pal pal marde..!!
Dil e tadapda jaan jandi e
Tenu ki pta asi tera kinna karde..!!
Enjoy Every Movement of life!

Ishq da kahda eh rog lag gaya
Sanu naam tere da yara jog lag gaya..!!
ਇਸ਼ਕ ਦਾ ਕਾਹਦਾ ਇਹ ਰੋਗ ਲਗ ਗਿਆ
ਸਾਨੂੰ ਨਾਮ ਤੇਰੇ ਦਾ ਯਾਰਾ ਜੋਗ ਲਗ ਗਿਆ..!!
ਯਾਦ ਆ ਤੇਰੀ ਹਰ ਗੱਲ
ਜੋ ਸੁੱਪਨੇ ਵੇਖੇ ਸੀ ਦੋਨਾ ਮਿਲ
ਪੂਰੇ ਕਰ ਰਹਿ ਆ ਅੱਜਕੱਲ
ਕੀ ਬੜਾ ਹਰਫ ਜਿਹੀਆ ਹੁੰਦਾ
ਬੜਾ ਦਰਦ ਜਿਹੀਆ ਹੁੰਦਾ
ਤੁਹੀ ਕਹਿਆ ਸੀ ਬਿਨ ਰਹਿਣਾ ਸਿਖ ਜਾਵੇਗੀ ਦੇਖ ਤੇਰਾ ਕਮਲੀ
ਜੀਅ ਰਹਿ ਅੱਜਕੱਲ
✍️ਹਰਸ