Garmi Suraj mae hoti hai
Jalte zameen wale log
Jalna Suraj ko chahiye
Fir apas mae kyu jalte hai log
गर्मी सूरज मए होती है
जलते ज़मीन वाले लोग
जलना सूरज को चाहिए
फिर आपस में क्यों जलते हैं लोग
Garmi Suraj mae hoti hai
Jalte zameen wale log
Jalna Suraj ko chahiye
Fir apas mae kyu jalte hai log
गर्मी सूरज मए होती है
जलते ज़मीन वाले लोग
जलना सूरज को चाहिए
फिर आपस में क्यों जलते हैं लोग
I am not free time and second choice “prioritize me or leave me alone!”
Na dewo menu Khushi
Mein dubbna gam de khooh vich
Oh khush apne yakeen naal
Mera naam na aawe mooh vich
Akhan da kaurha Pani peen dyo
Menu dukha de naal jeeon dyo
Je mreya taa ehsaan kareyo
Menu saadh deyo usdi jooh vich
Na dewo menu Khushi
Mein dubbna gam de khooh vich💔
ਨਾ ਦੇਵੋ ਮੈਨੂੰ ਖੁਸ਼ੀ
ਮੈ ਡੁੱਬਣਾ ਗਮ ਦੇ ਖੂਹ ਵਿੱਚ
ਉਹ ਖੁਸ਼ ਆਪਣੇ ਯਕੀਨ ਨਾਲ
ਮੇਰਾ ਨਾਂ ਨਾ ਆਵੇ ਮੂੰਹ ਵਿਚ
ਅੱਖਾਂ ਦਾ ਕੌੜਾ ਪਾਣੀ ਪੀਣ ਦੋ
ਮੈਨੂੰ ਦੁੱਖਾ ਦੇ ਨਾਲ ਜੀਣ ਦੋ
ਜੇ ਮਰਿਆ ਤਾਂ ਅਹਿਸਾਨ ਕਰਿਉ
ਮੈਨੂੰ ਸਾੜ ਦਿਉ ਉਸਦੀ ਜੂਹ ਵਿੱਚ
ਨਾ ਦੇਵੋ ਮੈਨੂੰ ਖੁਸ਼ੀ
ਮੈ ਡੂਬਨਾ ਗਮ ਦੇ ਖੂਹ ਵਿੱਚ💔