ਤੂ ਦਰੀਆਓੁ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ~
You are the River, All-knowing and All-seeing. I am just a fish-how can I find Your limit?
ਤੂ ਦਰੀਆਓੁ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ~
You are the River, All-knowing and All-seeing. I am just a fish-how can I find Your limit?
Kadd diyaangi oh v
Jehda tere dil vich vehm aa
puchh ke dekh aapne yaaran nu
oh v teri jatti de fan aa
ਕੱਢ ਦਿਆਂਗੀ ਉਹ ਵੀ,
ਜਿਹੜਾ ਤੇਰੇ ਦਿਲ ਵਿਚ “ਵਹਿਮ” ਆ…
ਪੁੱਛ ਕੇ ਦੇਖ ਆਪਣੇ “YaaRan” ਨੂੰ ,
ਉਹ ਵੀ ਤੇਰੀ Jatti ਦੇ Fan ਆ..
Tu Changi kiti ja maadi
dil aapne taan jarr gaye aa
saah hajje tak chalde ne
par tere lai taan mar gaye aa
ਤੂੰ ਚੰਗੀ ਕੀਤੀ ਜਾਂ ਮਾੜੀ
ਦਿਲ ਆਪਣੇ ਤੇ ਜਰ ਗਏ ਆਂ ,
ਸਾਹ ਹਜੇ ਤੱਕ ਚਲਦੇ ਨੇ
ਪਰ ਤੇਰੇ ਲਈ ਤਾਂ ਮਰ ਗਏ ਆਂ ..