Enjoy Every Movement of life!
Dil di kahdi sun layi c
Seene te lazmi c fatt hona..!!
Gall enni Jada vadh gayi c
Ke piche nhi c hatt hona..!!
ਦਿਲ ਦੀ ਕਾਹਦੀ ਸੁਣ ਲਈ ਸੀ
ਸੀਨੇ ‘ਤੇ ਲਾਜ਼ਮੀ ਸੀ ਫੱਟ ਹੋਣਾ..!!
ਗੱਲ ਇੰਨੀ ਜ਼ਿਆਦਾ ਵੱਧ ਗਈ ਸੀ
ਕਿ ਪਿੱਛੇ ਨਹੀਂ ਸੀ ਹੱਟ ਹੋਣਾ..!!
Teri sajjna zaroorat menu es trah e
Dil nu dhadkan zaroori hundi jis trah e..!!
ਤੇਰੀ ਸੱਜਣਾ ਜ਼ਰੂਰਤ ਮੈਨੂੰ ਇਸ ਤਰ੍ਹਾਂ ਏ
ਦਿਲ ਨੂੰ ਧੜਕਣ ਜ਼ਰੂਰੀ ਹੁੰਦੀ ਜਿਸ ਤਰ੍ਹਾਂ ਏ..!!