ਉੱਸਦੇ ਵਾਦੇ ਸੱਭ ਝੂੱਠੇ ਸੀ ।
ਉੱਸਦੇ ਦਾਵੇ ਸੱਭ ਝੂੱਠੇ ਸੀ ।।
ਉੱਸਦੀਆ ਕਸੱਮਾਂ ਸੱਭ ਝੂੱਠੀਆ ਸੀ ।
ਉੱਸਦੀਆ ਰਸੱਮਾਂ ਸੱਭ ਝੂੱਠੀਆ ਸੀ ।।
ਉੱਸਦੇ ਹਝੂੰ ਸੱਭ ਝੂੱਠੇ ਸੀ ।
ਉੱਸਦੇ ਹਾਸੇ ਸੱਭ ਝੂੱਠੇ ਸੀ ।।
ਉੱਸਦੇ ਦਿੱਖਾਏ ਖਵਾਬ ਸੱਭ ਝੂੱਠੇ ਸੀ ।
ਉੱਸਦੀਆ ਬਾਹਾਂ ਵਾਲੇ ਪਾਏ ਹਾਰ ਸੱਭ ਝੂੱਠੇ ਸੀ ।।
ਇੱਕ ਸੱਚੀ ਸੀ ਤਾਂ ਉੱਸ ਮਰਜਾਨੀ ਦੀ ਯਾਂਦ ਸੱਚੀ ਸੀ।
ਜੋ ਕਦੇ ਕਹਿੰਦੀ ਸੀ Raj ਤੂੰ ਯਾਦ ਰੱਖੀ ।।
ਕਦੇ ਤੈਨੂੰ ਮੇਰੀ ਯਾਂਦ ਬੱੜੀ ਆਵੇਗੀ ।
ਉੱਹ ਤੈਨੂੰ ਬਹੁੱਤ ਸੱਤਾਵੇਗੀ ।।
ਉੱਹ ਤੇਰੀਆ ਅੱਖਾਂ ਚੋ ਹਝੂੰ ਬੱਹਾਵੇਗੀ ।
ਜਦੋ ਕਦੇ ਤੈਨੂੰ ਮੇਰੀ ਯਾਦ ਆਵੇਗੀ ।।
ਬੱਸ
ਬੱਸ ਬਾਕੀ ਸੱਭ ਝੂੱਠਾ ਸੀ ।
ਇੱਕ ਸੱਚੀ ਸੀ ਤਾਂ ਉੱਸ ਮਰਜਾਨੀ ਦੀ ਯਾਦ ਸੱਚੀ ਸੀ ।।
ਜੋ ਅੱਜ ਵੀ ਉੱਸਦੀ ਥਾਂ ਬਵੱਫ਼ਾ ਨਿੱਭਾਉਦੀ ਰਹੀ ।
ਹੱਦੋ ਵੱਦ ਕੇ Raj ਉੱਹ ਚਾਹੁੰਦੀ ਰਹੀ ।।
ਸ਼ਾਯਦ Jalandhari ਉੱਹ ਨੇ ਮੁੱੜ ਕਦੇ ਵੀ ਨਹੀ ਆਉਣਾ ।
ਪਰ ਉੱਸਦੀ ਯਾਦ ਅੱਜ ਵੀ ਮਿੱਲਣ ਨੂੰ ਆਉਦੀ ਰਹੀ ।।
From;- “Raj Jalandhari”