Best Punjabi - Hindi Love Poems, Sad Poems, Shayari and English Status
Motivational quotes || English thoughts
May be you’re seeking a drop of water & waheguru ji has written the ocean for you…❤️
Title: Motivational quotes || English thoughts
Kargi Nilam || Sad shayari || Punjabi Love shayari
ਜੇ ਸਮਝਿਆ ਹੁੰਦਾ ਤੂੰ ਪਿਆਰ ਸਾਡੇ ਨੂੰ
ਇੰਝ ਛੱਡ ਕੇ ਨਾ ਜਾਂਦੀ ਸਾਥ ਸਾਡੇ ਨੂੰ
ਖੇਡ ਕੇ ਖਿਡੌਣੇ ਵਾਂਗ ਦਿਲ ਸਾਡੇ ਨਾਲ
ਅੱਜ ਕਰਗੀ ਨਿਲਾਮ ਤੂੰ ਪਿਆਰ ਸਾਡੇ ਨੂੰ
Jey samjheya hunda tu pyar sade nu
Injh chad k na jandi sath sade nu
Khed k khidone wang dil sade nal
Aaj Kargi Nilam tu pyar sade nu

