Nind na aawe ratan nu Te ik pal chain na pawa
Jad tak sajjna di tasveer nu mein sir mathe na lawa🥰
Chann jeha oh sohna mukhda akhiya vich vsawa
Bhole jehe us mukhde ton Haye mein sadke jawa😇..!!
ਨੀਂਦ ਨਾ ਆਵੇ ਰਾਤਾਂ ਨੂੰ ਤੇ ਇੱਕ ਪਲ ਚੈਨ ਨਾਲ ਪਾਵਾਂ
ਜਦ ਤੱਕ ਸੱਜਣਾ ਦੀ ਤਸਵੀਰ ਨੂੰ ਮੈਂ ਸਿਰ ਮੱਥੇ ਨਾ ਲਾਵਾਂ🥰
ਚੰਨ ਜਿਹਾ ਉਹ ਸੋਹਣਾ ਚਿਹਰਾ ਅੱਖੀਆਂ ਵਿੱਚ ਵਸਾਵਾਂ
ਭੋਲੇ ਜਿਹੇ ਉਸ ਮੁੱਖੜੇ ਤੋਂ ਹਾਏ ਮੈਂ ਸਦਕੇ ਜਾਵਾਂ😇..!!
Rehna taan jag te kise ne v nahi
Pata nahi fir v lok ainiyaan aakadaan kahton chuki firde ne
ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ,
ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ ।