
Te tenu mere sajjna koi khabran hi naa..!!
Tu us allah🙇♀️ di kiti hoyi ibadat vang e😇
Meri kade na shuttan vali aadat vang e🙈..!!
ਤੂੰ ਉਸ ਅੱਲ੍ਹਾ 🙇♀️ਦੀ ਕੀਤੀ ਹੋਈ ਇਬਾਦਤ ਵਾਂਗ ਏਂ😇
ਮੇਰੀ ਕਦੇ ਨਾ ਛੁੱਟਣ ਵਾਲੀ ਆਦਤ ਵਾਂਗ ਏਂ🙈..!!
Tera chehra nazar aawe jad nihara chann taare..!!
Har sheh ch tu e.. tu hi e vich jag sare..!!
Khayal rehnda tera ang sang mere injh
Yaad aawe teri dekha jado kudrat de nazare..!!
ਤੇਰਾ ਚਿਹਰਾ ਨਜ਼ਰ ਆਵੇ ਜਦ ਨਿਹਾਰਾਂ ਚੰਨ ਤਾਰੇ..!!
ਹਰ ਸ਼ਹਿ ‘ਚ ਤੂੰ ਏ ਤੂੰ ਹੀ ਵਿੱਚ ਜੱਗ ਸਾਰੇ..!!
ਖਿਆਲ ਰਹਿੰਦਾ ਤੇਰਾ ਅੰਗ ਸੰਗ ਮੇਰੇ ਇੰਝ
ਯਾਦ ਆਵੇ ਤੇਰੀ ਦੇਖਾਂ ਜਦੋਂ ਕੁਦਰਤ ਦੇ ਨਜ਼ਾਰੇ..!!