
Din raat Jo khuaban ch paun phera..!!
Oh Jo ucheyan ton vi uche ne
Ohde kadma vassda jahan mera..!!

Je hunda mere vas ch
tere te me eh jag lutta denda
aur jo kavi karde ne apne yaar di tareefa
kalma ruk jandi kalma waleyaa di je me ehna nu tere baare suna dinda
ਜੇ ਹੁੰਦਾ ਮੇਰੇ ਵੱਸ ਚ
ਤੇਰੇ ਤੇ ਮੈਂ ਐਹ ਜਗ ਲੁਟਾ ਦੇਂਦਾ
ਔਰ ਜੋ ਕਵੀ ਕਰਦੇ ਨੇ ਆਪਣੇ ਯਾਰ ਦੀ ਤਾਰੀਫਾਂ
ਕਲਮਾਂ ਰੁਕ ਜਾਂਦੀ ਕਲਮਾਂ ਵਾਲਿਆਂ ਦੀ ਜੇ ਮੈਂ ਏਹਨਾਂ ਨੂੰ ਤੇਰੇ ਵਾਰੇ ਸੁਣਾਂ ਦੇਂਦਾ
—ਗੁਰੂ ਗਾਬਾ 🌷
Tere dil diyan galiya ch dil lag gya
Menu samjh na aawe ishq chupawa mein kive..!!
Pyar diya janjeera ch banne gye haan
Tu hi Dass khud nu shudawa mein kive🥀..!!
ਤੇਰੇ ਦਿਲ ਦੀਆਂ ਗਲੀਆਂ ‘ਚ ਦਿਲ ਲਗ ਗਿਆ
ਮੈਨੂੰ ਸਮਝ ਨਾ ਆਵੇ ਇਸ਼ਕ ਛੁਪਾਵਾਂ ਮੈਂ ਕਿਵੇਂ..!!
ਪਿਆਰ ਦੀਆਂ ਜੰਜੀਰਾਂ ‘ਚ ਬੰਨ੍ਹੇ ਗਏ ਹਾਂ
ਤੂੰ ਹੀ ਦੱਸ ਖੁਦ ਨੂੰ ਛੁਡਾਵਾਂ ਮੈਂ ਕਿਵੇਂ🥀..!!