Tere lai likhi hai ik shayari
mainu mili kade tainu fer sunawanga
tainu lagda nahi par meri rooh te likhiyaa e na tera
ik din dekhi jaroor tu tere bina me mar jawanga
ਤੇਰੇ ਲਈ ਲਿਖੀ ਹੈ ਇੱਕ ਸ਼ਾਇਰੀ
ਮੈਨੂੰ ਮਿਲ਼ੀ ਕਦੇ ਤੈਨੂੰ ਫੇਰ ਸੁਣਾਵਾਂਗਾ
ਤੈਨੂੰ ਲਗਦਾ ਨਹੀਂ ਪਰ ਮੇਰੀ ਰੂਹ ਤੇ ਲਿਖਿਆ ਏਂ ਨਾ ਤੇਰਾਂ
ਇੱਕ ਦਿਨ ਦੇਖੀਂ ਜ਼ਰੂਰ ਤੂੰ ਤੇਰੇ ਬਿਨਾਂ ਮੈਂ ਮਰ ਜਾਵਾਂਗਾ
ਤੈਨੂੰ ਪਾਉਣ ਦੇ ਚੱਕਰਾਂ ਚ ਯਾਰਾਂ ਵੇ
ਅਸੀ ਤਾਂ ਖੁਦ ਨੂੰ ਗਵਾ ਲਿਆ ਏਭੁੱਲ ਗਏ ਅਸੀ ਦੁਨੀਆਂ ਦੇ ਰੰਗਾਂ ਨੂੰ
ਵੇ ਐਨਾ ਤੈਨੂੰ ਚਾਅ ਲਿਆ ਏਰੱਬ ਤਾਂ ਕਿਸੇ ਨੇ ਵੇਖਿਆ ਨੀ ਹੋਣਾ
ਐਨਾ ਤੈਨੂੰ ਏ ਧਿਆ ਲਿਆਪ੍ਰੀਤ ਤੂੰ ਮਿਲਿਆ ਲੱਗੇ ਦੁਨੀਆਂ ਹੀ ਜਿੱਤ ਲਈ
ਭਾਈ ਰੂਪੇ ਵਾਲਿਆ ਖਜਾਨਾਂ ਹੀ ਹੱਥ ਆ ਗਿਆ ਏ