Waqt disda tan nahi par dikha bahut kujh janda hai
ਵਕ਼ਤ ਦਿੱਸਦਾ ਤਾਂ ਨਹੀਂ ਪਰ ਦਿਖਾ ਬਹੁਤ ਕੁਝ ਜਾਂਦਾ ਹੈ
Waqt disda tan nahi par dikha bahut kujh janda hai
ਵਕ਼ਤ ਦਿੱਸਦਾ ਤਾਂ ਨਹੀਂ ਪਰ ਦਿਖਾ ਬਹੁਤ ਕੁਝ ਜਾਂਦਾ ਹੈ
yaadan teriyaan nu main
nit hanjuaan de mankiyaan vich parowan
ni teriyaan daan vich ditiyaan peedan nu
main saari raat hik naal la k rowan
ਯਾਦਾਂ ਤੇਰੀਆਂ ਨੂੰ ਮੈਂ
ਨਿੱਤ ਹੰਝੂਆਂ ਦੇ ਮਣਕਿਆਂ ਵਿੱਚ ਪਰੋਵਾਂ
ਨੀ ਤੇਰੀਆਂ ਦਾਨ ਵਿੱਚ ਦਿੱਤੀਆਂ ਪੀੜਾਂ ਨੂੰ
ਮੈਂ ਸਾਰੀ ਰਾਤ ਹਿੱਕ ਨਾਲ ਲਾ ਕੇ ਰੋਵਾਂ
Sma vi jhukju tu moohre adh ke taan dekh
Swaad bhut aunda sachi tu zindagi naal ladh ke taan dekh ✌
ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ
ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ ✌