#GG
Enjoy Every Movement of life!
#GG
Jadon rooh ch hi vassi payi kise di takkni
Fer nazran ne nazar te ki nazar rakhni..!!
ਜਦੋਂ ਰੂਹ ‘ਚ ਹੀ ਵੱਸੀ ਪਈ ਕਿਸੇ ਦੀ ਤੱਕਣੀ
ਫੇਰ ਨਜ਼ਰਾਂ ਨੇ ਨਜ਼ਰ ‘ਤੇ ਕੀ ਨਜ਼ਰ ਰੱਖਣੀ..!!
Oh yaadan de vich mehakda e
Oh khuaban de vich jhalkada e😇..!!
Oh hawawan vich mauzood hai
Dil vich ohi dhadkda e❤️..!!
ਉਹ ਯਾਦਾਂ ਦੇ ਵਿੱਚ ਮਹਿਕਦਾ ਹੈ
ਉਹ ਖੁਆਬਾਂ ਦੇ ਵਿੱਚ ਝਲਕਦਾ ਹੈ😇..!!
ਉਹ ਹਵਾਵਾਂ ਵਿੱਚ ਮੌਜ਼ੂਦ ਹੈ
ਦਿਲ ਵਿੱਚ ਓਹੀ ਧੜਕਦਾ ਹੈ❤️..!!