Skip to content

ADHOORI PREM KAHANI

Me ik suka pata tahniyo kal jhad jawanga adhoori prem kahani mitti di khushboo vich jadh jawanga

Me ik suka pata tahniyo kal jhad jawanga
adhoori prem kahani mitti di khushboo vich jadh jawanga


Best Punjabi - Hindi Love Poems, Sad Poems, Shayari and English Status


Tere kadamaa di aahat || punjabi poetry

ਤੇਰੇ ਕਦਮਾਂ ਦੀ ਆਹਟ ,
ਮੇਰੀ ਧਡ਼ਕਣ ਨਾਲ ਜੁੜੀ ਐ ।
ਵੇਖੀ ਬੂਹਾ ਖਡ਼ਕਿਆਂ,
ਕੋਈ ਰੀਂਝ ਅਧੂਰੀ ਮੁਡ਼ੀ ਐ।
ਤੇਰੇ ਕੋਲ ਪਹੁੰਚ ਜਾਵੇਗੀ,
ਤੇਰੀ ਯਾਦ ਅੱਜ ਕੱਲ੍ਹ ਮੇਰੇ ਕੋਲੋਂ ਤੁਰੀ ਐ।
ਫਖਰ ਬਣੀ ਮੁਹੱਬਤ ਲਈ,
ਬੇਸ਼ੱਕ ਜਾਣਦੀ ਜ਼ਮਾਨੇ ਹੱਥ ਛੁਰੀ ਐ।
ਬੇਫਿਕਰਾਂ ਜਿਹਾ ਸੱਜਣ ਮੇਰਾਂ,
ਜਿਹਦੇ ਫਿਕਰਾਂ ਚ ਜਿੰਦ ਮੇਰੀ ਝੁਰੀ ਐ।
ਪੱਥਰ ਬਣਦਾ ਦਿਨ ਬਦਿਨ,
ਗੀਤ ਜਿਹਦੇ ਲਈ ਮੋਮ ਵਾਗਰਾਂ ਖੁਰੀ ਐ..ਹਰਸ✍️

Title: Tere kadamaa di aahat || punjabi poetry


ਸੋਚੀ ਨਾ ਕਿ ਤੇਰੀ ਮੈ ਦੀਵਾਨਾ ਹੋ ਗਿਆ

Town
…..ਤੇਰੇ ਆਉਣਾ ਜਾਣਾ ਰਹਿੰਦਾ ਮੁਟਿਆਰ ਦਾ..
ਸੋਚੀ ਨਾ….
……ਕਿ ਤੇਰੀ ਮੈ ਦੀਵਾਨਾ ਹੋ ਗਿਆ ||

Title: ਸੋਚੀ ਨਾ ਕਿ ਤੇਰੀ ਮੈ ਦੀਵਾਨਾ ਹੋ ਗਿਆ