Tadap vi hundi te akhan nam vi hundiya ne
Ishq valeya da haal ta bas edda hi hoyia e..!!
Kon milda e ethe eh ta mukaddar di gall e
Nahi ta Mohobbat de larh lagg ta har koi royia e..!!
ਤੜਪ ਵੀ ਹੁੰਦੀ ਤੇ ਅੱਖਾਂ ਨਮ ਵੀ ਹੁੰਦੀਆਂ ਨੇ
ਇਸ਼ਕ ਵਾਲਿਆਂ ਦਾ ਹਾਲ ਤਾਂ ਬਸ ਏਦਾਂ ਹੀ ਹੋਇਆ ਏ..!!
ਕੌਣ ਮਿਲਦਾ ਏ ਇੱਥੇ ਇਹ ਤਾਂ ਮੁਕੱਦਰ ਦੀ ਗੱਲ ਏ
ਨਹੀਂ ਤਾਂ ਮੋਹੁੱਬਤ ਦੇ ਲੜ ਲੱਗ ਹਰ ਕੋਈ ਰੋਇਆ ਏ..!!
Kinna ku dukhi koi dssda nhi hunda..
Jihde naal beeti howe oh hassda nhi hunda💔
ਕਿੰਨਾ ਕੁ ਦੁਖੀ ਕੋਈ ਦੱਸਦਾ ਨੀ ਹੁੰਦਾ..
ਜਿਹਦੇ ਨਾਲ ਬੀਤੀ ਹੋਵੇ ਉਹ ਹੱਸਦਾ ਨੀ ਹੁੰਦਾ💔