Enjoy Every Movement of life!
Udhde khuaban nu bunan te lagga
Shudaai dil te zor na koi..!!
Zehan tere ch kahe aadat ban vassna
Ke tere bina esnu hor na koi..!!
ਉੱਧੜੇ ਖ਼ੁਆਬਾਂ ਨੂੰ ਬੁਣਨ ਤੇ ਲੱਗਾ
ਸ਼ੁਦਾਈ ਦਿਲ ਤੇ ਜ਼ੋਰ ਨਾ ਕੋਈ..!!
ਜ਼ਹਿਨ ਤੇਰੇ ‘ਚ ਕਹੇ ਆਦਤ ਬਣ ਵੱਸਣਾ
ਕਿ ਤੇਰੇ ਬਿਨਾਂ ਇਸਨੂੰ ਹੋਰ ਨਾ ਕੋਈ..!!
Safal bande nu taan har koi jaffiyan paunda💯
Lakh slama usnu jo asaflta nu gal launda😏
ਸਫ਼ਲ ਬੰਦੇ ਨੂੰ ਤਾਂ ਹਰ ਕੋਈ ਜਫੀਆ ਪਾਉਂਦਾ💯
ਲੱਖ ਸਲਾਮਾ ਉਸ ਨੂੰ ਜੋ ਅਸਫਲਾ ਨੂੰ ਗਲ ਲਾਉਦਾ😏
