Best Punjabi - Hindi Love Poems, Sad Poems, Shayari and English Status
True love Shayari punjabi || Saalamat rawe
Salamat rve o rabba, chen naal sove
koi aanch na aave
je hove koi bhul tan rabba mainu tu sza de
ਸਾਲਾਮਤ ਰਵੇ ਓ ਰੱਬਾ, ਚੈਨ ਨਾਲ ਸੋਵੇ
ਕੋਈ ਆਚ ਨਾ ਆਵੇ
ਜੇ ਹੋਵੇ ਕੋਈ ਭੁੱਲ ਤਾਂ ਰੱਬਾ ਮੈਨੂੰ ਤੂੰ ਸਜ਼ਾ ਦੇ #GG
Title: True love Shayari punjabi || Saalamat rawe
Izzat || two line punjabi shayari || sad but true
Izzat aksar marn to baad mildi aa,
Nahi taa jionde jee taan lok mooh nhi launde 💔☺️
ਇੱਜ਼ਤ ਅਕਸਰ ਮਰਨ ਤੋਂ ਬਾਅਦ ਮਿਲਦੀ ਆ,
ਨਹੀਂ ਤਾਂ ਜਿਓਦੇ ਜੀਅ ਤਾਂ ਲੋਕ ਮੂੰਹ ਨੀ ਲਾਉਂਦੇ।।💔☺️
