
Badhi himmat diti usdi judai ne
ajh na kise nu khaun da darr aa
te na hi kise nu paun di chahat
ਬੜੀ ਹਿੰਮਤ ਦਿੱਤੀ ਉਸਦੀ ਜੁਦਾਈ ਨੇ
ਅੱਜ ਨਾ ਕਿਸੇ ਨੂੰ ਖਉਣ ਦਾ ਡਰ ਆ
ਤੇ ਨਾ ਹੀ ਕਿਸੇ ਨੂੰ ਪਾਉਣ ਦੀ ਚਾਹਤ
ਕਾਸ਼ !!
ਮੈਂ ਜਾਣਦੇ ਹੋਏ ਵੀ ਅਣਜਾਣ ਨਾ ਹੁੰਦਾ
ਕਾਸ਼ !!
ਕਿਸੇ ਪੱਥਰ ਦਿਲ ਨਾਲ ਪਿਆਰ ਨਾ ਹੁੰਦਾ
ਜਾ ਕੋਈ ਇਨਸਾਨ ਪੱਥਰ ਦਿਲ ਨਾ ਹੁੰਦਾ
kaash!!
main jande hoe v anjaan na hunda
kaash!!
kise pathar dil naal pyaar naa hunda
ya koi insaan pathar dil naa hunda