Best Punjabi - Hindi Love Poems, Sad Poems, Shayari and English Status
Bhajj daurh di zindagi || True lines || Punjabi status
Jionde rahe har ehde-ohde layi
Te aape ton hath dho bethe..!!
Bhajj daurh di es zindagi vich
Sukun kidhre khoh bethe..!!
ਜਿਉਂਦੇ ਰਹੇ ਹਰ ਇਹਦੇ-ਉਹਦੇ ਲਈ
ਤੇ ਆਪੇ ਤੋਂ ਹੱਥ ਧੋ ਬੈਠੇ.!!
ਭੱਜ ਦੌੜ ਦੀ ਇਸ ਜ਼ਿੰਦਗੀ ਵਿੱਚ
ਸੁਕੂਨ ਕਿੱਧਰੇ ਖੋਹ ਬੈਠੇ..!!
Title: Bhajj daurh di zindagi || True lines || Punjabi status
Laa lainde ne yaari || punjabi shayari
jande ni kimat bekar kehnde ne
aashq aashqi ch baraad rehnde ne
jande hoye v laa lainde aa yaari
jis rishte ch apna bnaa marde aa
ohnu hi pyaar kehnde ne
ਜਾਂਣਦੇ ਨੀ ਕਿਮਤ ਬੇਕਾਰ ਕਹਿੰਦੇ ਨੇ
ਆਸ਼ਕ ਆਸ਼ਕੀ ਚ ਬਰਬਾਦ ਰਹਿੰਦੇ ਨੇ
ਜਾਂਣਦੇ ਹੋਏ ਵੀ ਲਾ ਲੈਂਦੇ ਆ ਯਾਰੀ
ਜਿਸ ਰਿਸ਼ਤੇ ਚ ਆਪਣਾਂ ਬਣਾ ਮਾਰਦੇ ਆ
ਓਹਨੂੰ ਹੀ ਪਿਆਰ ਕਹਿੰਦੇ ਨੇ
—ਗੁਰੂ ਗਾਬਾ 🌷