
Koi apna nahi zind vichari nu..!!
Jadon da chaddeya tu sanu
Asi chadd ditta duniya sari nu..!!

me tainu rab maneya c
kyu rabb maneya c
kaash teri bewafai dekhn ton pehla
muk janda eh janam
kyu zinda laash bna shad gaye mainu
es ton changa jaan hi le lainde meri bewafa sanam
ਮੈਂ ਤੈਨੂੰ ਰੱਬ ਮੰਨਿਆ ਸੀ
ਕਿਉਂ ਰੱਬ ਮੰਨਿਆ ਸੀ
ਕਾਸ਼ ਤੇਰੀ ਬੇਵਫਾਈ ਦੇਖਣ ਤੋਂ ਪਹਿਲਾ
ਮੁਕ ਜਾਂਦਾ ਇਹ ਜਨਮ
ਕਿਉਂ ਜਿੰਦਾ ਲਾਸ਼ ਬਣਾ ਛੱਡ ਗਏ ਮੈਨੂੰ
ਇਸ ਤੋਂ ਚੰਗਾ ਜਾਨ ਹੀ ਲੈ ਲੈਂਦੇ ਮੇਰੀ ਬੇਵਫਾ ਸਨਮ
Kehnde rahe oh tuhade naal mohobbat beshumar e
Jo mere chehre di khamoshi nu vi aakad samj ke tur gaye💔..!!
ਕਹਿੰਦੇ ਰਹੇ ਉਹ ਤੁਹਾਡੇ ਨਾਲ ਮੋਹੁੱਬਤ ਬੇਸ਼ੁਮਾਰ ਏ
ਜੋ ਮੇਰੇ ਚਹਿਰੇ ਦੀ ਖਾਮੋਸ਼ੀ ਨੂੰ ਵੀ ਆਕੜ ਸਮਝ ਕੇ ਤੁਰ ਗਏ💔..!!