
apnana bhool gaye
tujhse mohobat hai
maine poori duniya ko
btaa diya bas ek tujhe hi
bataana bhool gaye
Enjoy Every Movement of life!

ਸੂਰਤ ਤੱਕ ਲਈ ਸੀ
ਸੀਰਤੋਂ ਅਪਾਹਿਜ ਸੀ
ਸ਼ਬਾਬ ਸਿਖਰ ਤੇ ਸੀ
ਧੋਖਾ ਰਾਇਜ ਸੀ
ਨੈਣਾ ਮੂਹਰੇ ਰਹੇ ਉਹ
ਬਸ ਏਨੀ ਖਵਾਇਸ਼ ਸੀ
ਮੁਹਾਬੱਤ ਕੀਤੀ ਸੀ
ਮਾਯੂਸੀ ਜਾਇਜ ਸੀ
Jehra dil tere layi kade duwawaan karda c
uston tu hun hawan hi khattiyaan
ਜਿਹੜਾ ਦਿਲ ਤੇਰੇ ਲਈ ਕਦੇ ਦੁਵਾਵਾਂ ਕਰਦਾ ਸੀ
ਉਸਤੋਂ ਤੂੰ ਹੁਣ ਹਾਵਾਂ ਹੀ ਖੱਟੀਆਂ