Best Punjabi - Hindi Love Poems, Sad Poems, Shayari and English Status
Akha bhar auniya || 2 lines dard shayari
Duniyaa ton taa dard luka lyaa asi
par tere sahmne aa ke, ajh v akhaa bhar aundiyaa ne
ਦੁਨੀਆ ਤੋਂ ਤਾਂ ਦਰਦ ਲੁਕਾ ਲਿਆ ਅਸੀਂ..
ਪਰ ਤੇਰੇ ਸਾਹਮਣੇ ਆ ਕੇ,ਅੱਜ ਵੀ ਅੱਖਾ ਭਰ ਆਉਦੀਆਂ ਨੇ..
Title: Akha bhar auniya || 2 lines dard shayari
Keh nhi hunda || true love shayari || sachii shayari
Jhalle jehe haan sathon dass vi nhi hona
Utto judaai da dard v Hun seh nahi hunda..!!
Akhan chon padhle pyar mera sajjna
lafzaan ch sathon hun keh nahi hunda..!!
ਝੱਲੇ ਜਿਹੇ ਹਾਂ ਸਾਥੋਂ ਦੱਸ ਵੀ ਨਹੀਂ ਹੋਣਾ
ਉੱਤੋਂ ਜੁਦਾਈ ਦਾ ਦਰਦ ਵੀ ਹੁਣ ਸਹਿ ਨਹੀਂ ਹੁੰਦਾ..!!
ਅੱਖਾਂ ਚੋਂ ਪੜ੍ਹ ਲੈ ਪਿਆਰ ਮੇਰਾ ਸੱਜਣਾ
ਲਫ਼ਜ਼ਾਂ ‘ਚ ਸਾਥੋਂ ਹੁਣ ਕਹਿ ਨਹੀਂ ਹੁੰਦਾ..!!