Kahda maan jisma da chakki firde sare ne,,
Aah saah Jo laina tu sajjna ohne ditte udhare ne..🙌
ਕਾਹਦਾ ਮਾਨ ਜਿਸਮਾਂ ਦਾ ਚੱਕੀ ਫਿਰਦੇ ਸਾਰੇ ਨੇ ,,
ਆਹ ਸਾਹ ਜੋ ਲੈਨਾ ਤੂੰ ਸੱਜਣਾ ਓਹਨੇ ਦਿੱਤੇ ਉਧਾਰੇ ਨੇ ..🙌
Ik ohde intezar da smaa aa jo beet da nai
te loki kehnde ithe sabh vaqat guzar jande ne
ਇਕ ਉਹਦੇ ਇੰਤਜ਼ਾਰ ਦਾ ਸਮਾ ਆ ਜੋ ਬੀਤ ਦਾ ਨੀ
ਤੇ ਲੋਕੀ ਕਹਿੰਦੇ ਇੱਥੇ ਸਬ ਵਕਤ ਗੁਜ਼ਰ ਜਾਂਦੇ ਨੇ