Skip to content

Dear Favourite person || beautiful lines || English quotes

Love quotes || you are the reason behind my smile❤



Best Punjabi - Hindi Love Poems, Sad Poems, Shayari and English Status


Meri maa || Punjabi shayari on mother

ਅੱਜ ਜ਼ਿੰਦਗੀ ਦੀ ਕਿਤਾਬ ਦੇ ਕੁਝ ਪੰਨੇ ਫਰੋਲੇ ਮੈਂ..
ਪਹਿਲੇ ਪੰਨੇ ਤੇ ਮਾਂ ਨਾਲ ਬਿਤਾਏ ਪਲ ਖੋਲੇ ਮੈਂ🥀..
ਮੇਰਾ ਜ਼ਿੱਦ ਤੇ ਅੜਨਾ,ਮੇਰੀ ਮਾਂ ਨੇ ਰੁੱਸ ਜਾਣਾ..
ਜੇ ਮੈਂ ਗੁੱਸੇ ਚ ਰੋਟੀ ਨਾ ਖਾਣਾ,ਮਾਂ ਨੇ ਫਿਰ ਮੰਨ ਜਾਣਾ❣️..
ਏਹੀ ਪਲ ਮੇਰੇ ਲਈ ਯਾਦਗਾਰ ਬਣ ਜਾਣਾ..
ਮੇਰੀ ਤਾਕਤ ਵੀ ਮਾਂ ਤੇ ਮੇਰੀ ਕਮਜ਼ੋਰੀ ਏ💕..
ਮੈਨੂੰ ਹਸਾ ਕੇ ਕਈ ਵਾਰ ਰੋਈ ਵੀ ਏ..
ਮੇਰਾ ਵੀ ਦੁੱਖ ਸਹਿ ਲੈਣਾ,ਆਪਣਾ ਦੁੱਖ ਮੂੰਹੋ ਨਾ ਕਹਿਣਾ..
ਮਾਂ ਦਾ ਕਰਜ਼ ਮੈਥੋਂ,ਕਿੱਥੋ ਲਹਿਣਾ🙃..

Title: Meri maa || Punjabi shayari on mother


Teri aadat || Two line shayari || love punjabi shayari

Two line shayari || punjabi love shayari || Meri zind nu tere saahan di aadat pai gyi e
Menu har pal teri baahan di aadat pai gyi e..!!ਮੇਰੀ ਜਿੰਦ ਨੂੰ ਤੇਰੇ ਸਾਹਾਂ ਦੀ ਆਦਤ ਪੈ ਗਈ ਏ..!!
ਮੈਨੂੰ ਹਰ ਪਲ ਤੇਰੀ ਬਾਹਾਂ ਦੀ ਆਦਤ ਪੈ ਗਈ ਏ..!!
Meri zind nu tere saahan di aadat pai gyi e
Menu har pal teri baahan di aadat pai gyi e..!!

Title: Teri aadat || Two line shayari || love punjabi shayari