
zara hauli chal tu e zindagi
kujh karjh chukaune baki ne
kujh dard mitaune baki ne
ਜ਼ਰਾ ਹੌਲੀ ਚੱਲ ਤੂੰ ਏ ਜ਼ਿੰਦਗੀ
ਕੁਝ ਕਰਜ਼ ਚੁਕਾਉਣੇ ਬਾਕੀ ਨੇ
ਕੁਝ ਦਰਦ ਮਿਟਾਉਣੇ ਬਾਕੀ ਨੇ
Tadap vi hundi te akhan nam vi hundiya ne
Ishq valeya da haal ta bas edda hi hoyia e..!!
Kon milda e ethe eh ta mukaddar di gall e
Nahi ta Mohobbat de larh lagg ta har koi royia e..!!
ਤੜਪ ਵੀ ਹੁੰਦੀ ਤੇ ਅੱਖਾਂ ਨਮ ਵੀ ਹੁੰਦੀਆਂ ਨੇ
ਇਸ਼ਕ ਵਾਲਿਆਂ ਦਾ ਹਾਲ ਤਾਂ ਬਸ ਏਦਾਂ ਹੀ ਹੋਇਆ ਏ..!!
ਕੌਣ ਮਿਲਦਾ ਏ ਇੱਥੇ ਇਹ ਤਾਂ ਮੁਕੱਦਰ ਦੀ ਗੱਲ ਏ
ਨਹੀਂ ਤਾਂ ਮੋਹੁੱਬਤ ਦੇ ਲੜ ਲੱਗ ਹਰ ਕੋਈ ਰੋਇਆ ਏ..!!