[feed_adsense]
Visit moneylok.com to learn about money
[feed_adsense]
Tu door hoyia ta Saahan ne vi kho Jana e sajjna ve..!!
Tere bina asi pagl jhalle ho Jana e sajjna ve..!!
ਤੂੰ ਦੂਰ ਹੋਇਆ ਤਾਂ ਸਾਹਾਂ ਨੇ ਵੀ ਖੋਹ ਜਾਣਾ ਏ ਸੱਜਣਾ ਵੇ..!!
ਤੇਰੇ ਬਿਨਾਂ ਅਸੀਂ ਪਾਗਲ ਝੱਲੇ ਹੋ ਜਾਣਾ ਏ ਸੱਜਣਾ ਵੇ..!!
Tera rang Jo Chad gya sajjna ve
Rang duniya de vi fikk hoye..!!
Mere to Jada tu mere ch vasseya
Mein te tu jiwe ikk hoye..!!
ਤੇਰਾ ਰੰਗ ਜੋ ਚੜ੍ਹ ਗਿਆ ਸੱਜਣਾ ਵੇ
ਰੰਗ ਦੁਨੀਆਂ ਦੇ ਵੀ ਫਿੱਕ ਹੋਏ..!!
ਮੇਰੇ ਤੋਂ ਜ਼ਿਆਦਾ ਤੂੰ ਮੇਰੇ ‘ਚ ਵੱਸਿਆਂ ਏ
ਮੈਂ ਤੇ ਤੂੰ ਜਿਵੇਂ ਇੱਕ ਹੋਏ..!!