kalam chalauni kehrri saukhi e
gal banauni kehrri saukhi e
dil di gal akhraan raahi
samjauni kehri saukhi e..
ਕਲਮ ਚਲਾਉਣੀ ਕਿਹੜੀ ਸੌਖੀ ਏ,
ਗੱਲ ਬਣਾਉਣੀ ਕਿਹੜੀ ਸੌਖੀ ਏ,
ਦਿਲ ਦੀ ਗੱਲ ਅੱਖਰਾਂ ਰਾਹੀਂ
ਸਮਝਾਉਣੀ ਕਿਹੜੀ ਸੌਖੀ ਏ…..
kalam chalauni kehrri saukhi e
gal banauni kehrri saukhi e
dil di gal akhraan raahi
samjauni kehri saukhi e..
ਕਲਮ ਚਲਾਉਣੀ ਕਿਹੜੀ ਸੌਖੀ ਏ,
ਗੱਲ ਬਣਾਉਣੀ ਕਿਹੜੀ ਸੌਖੀ ਏ,
ਦਿਲ ਦੀ ਗੱਲ ਅੱਖਰਾਂ ਰਾਹੀਂ
ਸਮਝਾਉਣੀ ਕਿਹੜੀ ਸੌਖੀ ਏ…..
Na manzil da pta e
Na pta e zindagi de rahwan da
Bhrosa fakira da Na Kari ve sajjan
Sanu khud nahi pta kado chale Jane eh musafir sahwan da..!!
ਨਾ ਮੰਜ਼ਿਲ ਦਾ ਪਤਾ ਐ
ਨਾ ਪਤਾ ਐ ਜਿੰਦਗੀ ਦੇ ਰਾਹਵਾਂ ਦਾ
ਭਰੋਸਾ ਫ਼ਕੀਰਾਂ ਦਾ ਨਾ ਕਰੀਂ ਵੇ ਸਜਣ
ਸਾਨੂੰ ਖ਼ੁਦ ਨਹੀਂ ਪਤਾ ਕਦੋਂ ਚਲੇ ਜਾਣੇਂ ਏਹ ਮੁਸਾਫ਼ਿਰ ਸਾਹਵਾਂ ਦਾ..!!