
te kyaal ne gulaam
jo me likhda
gagan di apni naa awaaz.
ਦਿਲ ਏ ਰੋਗੀ
Je kise ik de jaan naal koi kami poori kar dinda
taa loki aa yaad da shabad banaunde hi kyu
je aapne hathi takdeer likhni hundi
taa asi apne hathi apneyaa nu gawaunde kyu
ਜੇ ਕਿਸੇ ਇਕ ਦੇ ਜਾਣ ਨਾਲ ਕੋਈ ਕਮੀ ਪੂਰੀ ਕਰ ਦਿੰਦਾ😒..
ਤਾਂ ਲੋਕੀ ਆ ਯਾਦ ਦਾ ਸ਼ਬਦ🙃ਬਣਾਉਦੇ ਹੀ ਕਿਉਂ..
ਜੇ ਆਪਣੇ ਹੱਥੀ ✍️ਤਕਦੀਰ ਲਿਖਣੀ ਹੁੰਦੀ ..
ਤਾਂ ਅਸੀ ਆਪਣੇ ਹੱਥੀ ਆਪਣਿਆ ਨੂੰ ਗਵਾਉਂਦੇ ਕਿਉ🥀..
Vare meeh ishqe de ch bhijeya e
Hun banjar ban nhio sukk hona..!!
Eh pyar diyan janjiran ne jakdeya e
Dilon moh tera nhio mukk hona..!!
ਵਰੇ ਮੀਂਹ ਇਸ਼ਕੇ ਦੇ ‘ਚ ਭਿੱਜਿਆ ਏ
ਹੁਣ ਬੰਜਰ ਬਣ ਨਹੀਂਓ ਸੁੱਕ ਹੋਣਾ..!!
ਇਹ ਪਿਆਰ ਦੀਆਂ ਜੰਜੀਰਾਂ ਨੇ ਜਕੜਿਆ ਏ
ਦਿਲੋਂ ਮੋਹ ਤੇਰਾ ਨਹੀਂਓ ਮੁੱਕ ਹੋਣਾ..!!