ਗੱਲ ਕਰਦਾ ਏ ਕਿਹੜੇ ਹੱਕ ਦੀ ਸੱਜਣਾ🍂 ਅਸੀ ਹੱਕਦਾਰ ਬਦਲਦੇ 👀ਵੇਖੇ ਨੇ। ਕੀ ਆਸ ਰਖਿਏ ਦਿਲਾਂ❤️ ਦੀ ਸੱਜਣਾ। ਅਸੀ ਦਿਲਦਾਰ💞 ਬਦਲਦੇ ਵੇਖੇ ਨੇ
Gall karda e kede hakk di sajna🍂 Asi hakdar badalde👀 vekhe ne. Ki aas rakhiye dila❤️ di sajna. Asi dildaar💞 badalde vekhe ne

Sikh lyo waqt naal ✌
Kise di chahat di kadar karna 🙂
Kite thakk na jawe koi🍁
Tuhanu ehsaas karaunde karaunde 🙌
ਸਿੱਖ ਲਓ ਵਕ਼ਤ ਨਾਲ ,✌
ਕਿਸੇ ਦੀ ਚਾਹਤ ਦੀ ਕਦਰ ਕਰਨਾ…🙂
ਕਿਤੇ ਥੱਕ ਨਾ ਜਾਵੇ ਕੋਈ ,🍁
ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ…🙌