Skip to content

DREAMS ARE BETTER…..

I love sleeping, because dreams are better than reality.

I love sleeping,
because dreams are better than reality



Best Punjabi - Hindi Love Poems, Sad Poems, Shayari and English Status


RJ31 aala🥱💯😏 || attitude shayari

Pawe dilla sada nahri area Aa
fer v sahar pind tibeya nu lagde ne
ptandra soch ke hath pawi RJ31 aala nu
sade sidhe PB aala naal link vajde ne..😎

ਪਾਵੇ ਦਿਲਾ ਸਾੜਾ ਨਹਰੀ ੲਰਿਯਾ ਆ
ਫੇਰ ਵੀ ਸ਼ਹਰ ਪਿੰੜ ਟਿਬੇਯਾ ਨੁ ਲਗਦੇ ਨੇ
ਪਤਂਦਰਾ ਸੋਚ ਕੇ ਹਾਥ ਪਾਵੀ ਆਰਜੇ 31 ਆਲਾ ਨੁ
ਸਾੜੇ ਸੀਧੇ ਪੰਜਾਬ ਆਲਾ ਨਾਲ ਲਿਂਕ ਵਜਦੇ ਨੇ..😎

~~~~ Plbwala®️✓✓✓✓

Title: RJ31 aala🥱💯😏 || attitude shayari


Kaash tainu v samajh aundi || punjabi

ਕਾਸ਼ ਤੈਨੂੰ ਵੀ ਸਮਝ ਆਉਂਦੀ,
 ਵੀ ਅਸੀਂ ਤੇਰੇ ਯਕੀਨ ਲਈ ਕਿੰਨਾ ਕੁਝ ਕਰਦੇ ਰਹੇ।।
 ਕਾਸ਼ ਤੈਨੂੰ ਇਲਮ ਹੁੰਦਾ,
ਤੇਰੀ ਖ਼ਾਤਰ ਮੰਦਰ ਮਸਜਿਦ ਮੱਥੇ ਟੇਕਦੇ ਰਹੇ।।
ਤੇਰੇ ਗੁਨੇਗਾਰ ਜ਼ਰੂਰ ਹਾਂ ਦਿਲਾ ,
ਕਿਉਂਕਿ ਤੇਰਾ ਦਿਲ ਜੋ ਦੁੱਖਾਉਂਦੇ ਰਹੇ।।
 ਮੁਸਲਸਲ ਅਸੀਂ ਆਪਣੇ ਹੰਝੂ ਲਕੋ ਕੇ ,
ਤੇਰੀ ਖੈਰ ਮੰਗਦੇ ਰਹੇ ।।
ਕੀ ਪਤਾ ਸੀ ਰਿਸ਼ਤਾ ਬਚਾਉਣ ਖਾਤਰ ,
ਅਸੀਂ ਉਸਨੂੰ ਖੋਖਲਾ ਕਰਦੇ ਗਏ।।
ਤੈਨੂੰ ਬੇਇੰਤਹਾ ਮੁਹੱਬਤ ਕਰ ਕੇ ਵੀ ਖੁਦ ਤੋਂ ਦੂਰ ਕਰ ਗਏ।।
ਤੈਨੂੰ ਬੇਇੰਤਹਾ ਮੁਹੱਬਤ ਕਰ ਕੇ ਵੀ ਖੁਦ ਤੋਂ ਦੂਰ ਕਰ ਗਏ।।

Title: Kaash tainu v samajh aundi || punjabi