The Person you Love will always be the first & last thing on your mind…
The Person you Love will always be the first & last thing on your mind…
Palla fadh ke dil vich jad le ve
Tere hizran ch ruli zindgani nu..!!
Kumlai fire aa sambh ta sahi
Tere ishq ch hoyi deewani nu❤️..!!
ਪੱਲਾ ਫੜ੍ਹ ਕੇ ਦਿਲ ਵਿਚ ਜੜ੍ਹ ਲੈ ਵੇ
ਤੇਰੇ ਹਿਜਰਾਂ ‘ਚ ਰੁਲੀ ਜ਼ਿੰਦਗਾਨੀ ਨੂੰ..!!
ਕੁਮਲਾਈ ਫਿਰੇ ਆ ਸਾਂਭ ਤਾਂ ਸਹੀ
ਤੇਰੇ ਇਸ਼ਕ ‘ਚ ਹੋਈ ਦੀਵਾਨੀ ਨੂੰ❤️..!!
Din raat Teri yaad ch nasheyaye ne
Tera nasha jeha Bas hun chadeya e..!!
Ziddi dil v meri hun sunda nahi
Chahuna tenu ese gall te hi adeya e..!!
ਦਿਨ ਰਾਤ ਤੇਰੀ ਯਾਦ ‘ਚ ਨਸ਼ਿਆਏ ਨੇ
ਤੇਰਾ ਨਸ਼ਾ ਜਿਹਾ ਬਸ ਹੁਣ ਚੜ੍ਹਿਆ ਏ..!!
ਜ਼ਿੱਦੀ ਦਿਲ ਵੀ ਮੇਰੀ ਹੁਣ ਸੁਣਦਾ ਨਹੀਂ
ਚਹੁਣਾ ਤੈਨੂੰ ਇਸੇ ਗੱਲ ਤੇ ਹੀ ਅੜਿਆ ਏ..!!