Skip to content

Screenshot_20220622-220544_Office-f61d085b

Title: Screenshot_20220622-220544_Office-f61d085b

Best Punjabi - Hindi Love Poems, Sad Poems, Shayari and English Status


Pyar tenu vi ho jawe || love punjabi shayari

Kuj eda da ho jawe
Pyar tenu vi ho jawe
Jive disda menu tera chehra bas
Tera haal vi eda da kuj ho jawe
Ikk gall tenu hai dassni mein
Teri mehk fullan ton mildi e
Ikk gall hai dekhi mein tere ch
Tere bas chuhan to kaliyan fullan di khildi hai❤️

ਕੁਝ ਇਦਾਂ ਦਾ ਹੋ ਜਾਵੇ
ਪਿਆਰ ਤੈਨੂੰ ਵੀ ਹੋ ਜਾਵੇ
ਜਿਵੇਂ ਦਿਸਦਾ ਮੈਨੂੰ ਤੇਰਾ ਚਿਹਰਾ ਬੱਸ
ਤੇਰਾ ਹਾਲ ਵੀ ਇਦਾਂ ਦਾ ਕੁਝ ਹੋ ਜਾਵੇ
ਇੱਕ ਗੱਲ ਤੈਨੂੰ ਹੈ ਦੱਸਣੀ ਮੈਂ
ਤੇਰੀ ਮਹਿਕ ਫੁੱਲਾਂ ਤੋਂ ਮਿਲਦੀ ਏਂ
ਇੱਕ ਗੱਲ ਹੈ ਦੇਖੀਂ ਮੈਂ ਤੇਰੇ ‘ਚ
ਤੇਰੇ ਬੱਸ ਛੂਹਣ ਤੋਂ ਕਲੀਆਂ ਫੁੱਲਾਂ ਦੀ ਖਿਲਦੀ ਹੈ❤️

Title: Pyar tenu vi ho jawe || love punjabi shayari


2 English quotes on love || My heart 💖

My “Heart” is always your!

Sometimes cuteness and sweetness need to be expressed via best cute status and quotes.

Title: 2 English quotes on love || My heart 💖