Skip to content

Har tha mathe teke ne || punjabi love shayari

waqt de naal me lok badalde vekhe ne
kise nu apna banaun lai
me har tha te mathe teke ne
kadar kare kadar na mile
me lok kujh idha de dekhe ne
kise nu har khushi mile
me ohde lai har thaa mathe teke ne

ਵਕ਼ਤ ਦੇ ਨਾਲ ਮੈਂ ਲ਼ੋਕ ਬਦਲਦੇ ਵੇਖੇ ਨੇ
ਕਿਸੇ ਨੂੰ ਅਪਣਾ ਬਨੋਣ ਲਈ
ਮੈਂ ਹਰ ਥਾਂ ਤੇ ਮਥੇ ਟੇਕੇ ਨੇ
ਕਦਰ ਕਰੇਂ ਕਦਰ ਨਾ ਮਿਲ਼ੇ
ਮੈਂ ਲੋਕ ਕੁਝ ਇਦਾਂ ਦੇ ਦੇਖੇਂ ਨੇ
ਕਿਸੇ ਨੂੰ ਹਰ ਖੁਸ਼ੀ ਮਿਲੇ
ਮੈਂ ਓਹਦੇ ਲਈ ਹਰ ਥਾਂ ਮਥੇ ਟੇਕੇ ਨੇ

—ਗੁਰੂ ਗਾਬਾ 🌷

Title: Har tha mathe teke ne || punjabi love shayari

Best Punjabi - Hindi Love Poems, Sad Poems, Shayari and English Status


Neend bechaini si katt ti rahi

नींद बेचैनी से कटती रही

ख्वाब कोहरे मे छुपती रही

तेरी आवाज़ से मैं अनसुनी रही

तु मिला न कही मंज़िलों पे

मैं भटकती भटकती

तुझे ढूंढती रही

तेरा मेरा रिश्ता इन

काग़ज़ों पे खत्म हो गया

साथ तेरा मेरा युं सिमट सा गया

जैसे चार दिवारी में बंध सा गया 

तेरी बातों को मैं याद करता

तेरी हँसी को मैं याद करता

हमारे उन्ही हसीन पलो को

हररोज सजाया करता

Title: Neend bechaini si katt ti rahi


Ik parinda || Shayari in just 2 lines

Ik parinda umar bhar udeekda reh gya
te dujhe parinde nu bhora farak na pya

ਇਕ ਪਰਿੰਦਾ ਉਮਰ ਭਰ ਉਡੀਕਦਾ ਰਹਿ ਗਿਆ
ਤੇ ਦੂਜੇ ਪਰਿੰਦੇ ਨੂੰ ਭੋਰਾ ਫਰਕ ਨਾ ਪਿਆ

Title: Ik parinda || Shayari in just 2 lines