Best Punjabi - Hindi Love Poems, Sad Poems, Shayari and English Status
Pehal kiti diliye || Kisaan ekta || farmer protest
Pehal kiti diliye tu jo sute sher wangare
vekh teri hikk te chadh ke ni soorme launde jaikaare
ਪਹਿਲ ਕੀਤੀ ਦਿਲੀਏ ਤੂੰ ਜੋ ਸੁੱਤੇ ਸ਼ੇਰ🐯 ਵੰਗਾਰੇ,
ਵੇਖ ਤੇਰੀ ਹਿੱਕ ਤੇ ਚੜ੍ਹ ਕੇ ਨੀਂ ਸੂਰਮੇ ਲਾਉਂਦੇ ਨੇ ਜੈਕਾਰੇ,⛳
Title: Pehal kiti diliye || Kisaan ekta || farmer protest
Bhut shor si usdi chuppi vich || punjabi ghaint shayari
Bahut shor si usdi chuppi vich…
Bahut Rola si usdia akhan di udassi vich…
Tufani khauf si usde khamosh bulla ty…
Fer menu kujh kive nhi sun da?
ਬਹੁਤ ਸ਼ੋਰ ਸੀ ਉਸਦੀ ਚੁੱਪੀ ਵਿਚ
ਬਹੁਤ ਰੌਲ਼ਾ ਸੀ ਉਸਦੀਆਂ ਅੱਖਾਂ ਦੀ ਉਦਾਸੀ ਵਿਚ
ਤੂਫ਼ਾਨੀ ਖ਼ੌਫ਼ ਸੀ ਉਸਦੇ ਖ਼ਾਮੋਸ਼ ਬੁੱਲ੍ਹਾਂ ਤੇ
ਫਿਰ ਮੈਨੂੰ ਕੁਝ ਕਿਵੇਂ ਨਹੀਂ ਸੁਣਦਾ?


