Skip to content

I belong to you || love english quotes

English quotes || I belong to you now and forever❤️
I belong to you now and forever❤️



Best Punjabi - Hindi Love Poems, Sad Poems, Shayari and English Status


Bull ghabraunde hun hassno 💔 || Punjabi sad status || sad shayari

Sade khyalan ch halchal rehndi machdi
Dilan de boohe khulle rehnde ne…!!
Sade bull ghabraunde hun hassno
Ke nain hun sille rehnde ne..!!

ਸਾਡੇ ਖ਼ਿਆਲਾਂ ‘ਚ ਹਲਚਲ ਰਹਿੰਦੀ ਮੱਚਦੀ
ਦਿਲਾਂ ਦੇ ਬੂਹੇ ਖੁੱਲੇ ਰਹਿੰਦੇ ਨੇ..!!
ਸਾਡੇ ਬੁੱਲ੍ਹ ਘਬਰਾਉਂਦੇ ਹੁਣ ਹੱਸਣੋ
ਕਿ ਨੈਣ ਹੁਣ ਸਿੱਲ੍ਹੇ ਰਹਿੰਦੇ ਨੇ..!!

Title: Bull ghabraunde hun hassno 💔 || Punjabi sad status || sad shayari


Aina pyar v na kar || Sad shayari punjabi

Sad status || aina pyar v naa kar k

ਐਨਾ ਪਿਆਰ ਵੀ ਨਾ ਕਰ ਕਿ
ਜੀਣਾ ਮੁਹਾਲ ਹੋ ਜਾਵੇ
ਐਨਾ ਦੂਰ ਵੀ ਨਾ ਜਾ
ਕਿ ਮਰਨਾ ਸਵਾਲ ਹੋ ਜਾਵੇ ,,,,