Enjoy Every Movement of life!
Sach sunan ton pta nhi kyu
Ghabraunde ne lok…🙌
Taarif bhawein jhuthi hi howe
Sun ke muskuraunde ne lok…✌
ਸੱਚ ਸੁਨਣ ਤੋਂ ਪਤਾ ਨੀ ਕਿਉਂ,
ਘਬਰਾਉਂਦੇ ਨੇ ਲੋਕ…🙌
ਤਾਰੀਫ਼ ਭਾਵੇਂ ਝੂਠੀ ਹੀ ਹੋਵੇ ,
ਸੁਣ ਕੇ ਮੁਸਕੁਰਾਉਂਦੇ ਨੇ ਲੋਕ…✌
ishq ne saada sab kujh luttiyaa
putthiyan sidhiyaan dawaan naal
hun taan bas jindri kati di aaa
haukiyaan haawan naal
ਇਸ਼ਕ ਨੇ ਸਾਡਾ ਸਬ ਕੁਝ ਲੁਟਿਆ
ਪੁਠੀਆਂ ਸਿੱਧੀਆਂ ਦਾਵਾਂ ਨਾਲ
ਹੁਣ ਤਾਂ ਬਸ ਜ਼ਿੰਦੜੀ ਕੱਟੀ ਦੀ ਆ
ਹਾਉਕੇ ਹਾਵਾਂ ਨਾਲ